ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

ਵਿਸ਼ਾ-ਵਿਸ਼ੇਸ਼

                AMnw hzwry dw lokpwl ibl bnwm srkwr

 A`j swfw dyS iBRStwcwr dI dldl iv`c f~uibAw hoieAw hY[pqw nhI ikauN swfw dyS ku`J lokW dI hkUmq Awsry clx l`gw hY?ikauN A`j vI lokW kol Br pyt rotI,qn Fkx leI k`pVw Aqy isr qy C`q nhIN hY[iehnW swry svwlW dy jvwb AMnw hzwry dy sMGrS nwl swhmxy Aw gey hn[ies lokpwl ibl dy ku`J mu`K nukqy ies pRkwr hn:-         
1.ieh 10mYbrIN kmytI hovyZI ijs dw muKI ie`k cyArmYnhovyZw[ 
2. iBRStwcwr nwl sMbMiDq auh mwmly jo sI.bI.AweI vyKdI hY auh lok pwl  ADIn kr  id`qy  jwxgy[
3.sI.bI.AweI qy hor swrIAW jwcW nMU lokpwl ADIn ilAWdw jwvygw[
4. lokpwl pUrI  qrHW nwl srkwr  dy inXMqrn qoN mukq hovyZw[
5. lokpwl nMU iBRSt j`jW,APsrW,nyqwvW dy iKlwP kwrvweI krn dw AiDkwr hovyZw[
6. lokpwl kol iBRStcwr dy iKlwP jWc qy doSIAW nMU Sjw dyx dw AiDkwr hovyZw[Aijhw krn leI iksy hor eyjMsI qo AwiZAw nhIN lYxI  pvyZI[
7. lokpwl  dy kMm  krn dw FMg pUrI  qrHw pwrdwrSI  hovyZw[
8. pIVq Aqy iSkwieq krqw nUM hr pRkwr dI su`riKAw dyx  dI  ijMmyvwrI  hovyZI[
9. jykr  doS swibq ho jwdy hn qW doSIAW nUM sjw dy nwl-nwl  iBRStwcwr  dI rkm vI  vsUlI  jwvyZI[
10. iBRstwcwr,irSvqKorI,Ahudy dw duraupXoZ,kwnMUnI  AiDkwrW dw duraupXoZ,ivSys AiDkwrW dw duraupXog vrZIAW  Awm  iskwieqW au`qy  vI sMBwivq  jrUrI  SOKI  pRikirAW  dy  AMqrZq kwrvweI  lwzmI  hovygI[
11. lokpwl  dy mYNbr qy ie`k  muKI  dI cox  dI pRikirAW  pwrdrSI Aqy  jnqw  duAwrw  hovygI[
12. lokpwl  dy  iksy  vI  AiDkwrI  dy  iKlwP iSkwieq  hovy qW ie`k mhIny dy AMdr ausdI jWc pwrdrSI pRikirAW  dy ADIn  hovygI[
 ieh qW  hY AMnw hzwry dw lokpwl ibl,ie`k koiSS
ik swfw Bwrq iBRStwcwr mukq ho sky[hux ies iBRStwcwr nUM rokx leI ikauN ieh ibl bixAw? AwE! hux q`k hoey ku`J GotilAW qy vI ie`k CotI ijhI Jwq mwrIey:-
      boPrj Gotwlw         64 kroV ru.
      XurIAw Gotwlw          133 kroV ru.
      cwrw    Gotwlw          950kroV ru.
     SyAr bzwr Gotwlw -     4000kroV ru.
     S`qXm  Gotwlw   -       7000kroV ru.
      stMp pypr Gotwlw -     43hzwr kroVru.
    kwmnvYlQ gymz Gotwlw -  70hzwr kroV ru.
   2jI spYktrm Gotwlw -    1l`K67hzwr kroV ru.
    Anwj Gotwlw-            2l`K kroV ru.
Sivs bYNk dy fwrYtr dw kihxw hY ik BwrqI grIb hn pr Bwrq kdy vI grIb nhIN irhw[ikauNky Bwrq dw 280l`K kroV ru. auhnW dy Sivs bYNk iv`c jmW hY[ieh rkm ieNMnI ijAwdw hY ik Awaux vwly 30 swlW iv`c Bwrq dw b`jt ibnw tYks dy bx skdw hY[jykr 2000 ru.hr BWrqI nUM hr mhIny dy id`qw jwvy qW vI ieh pYsy 60 swlW q`k Kqm nhIN hoxgy mqlb Bwrq nUM iksy vI bYNk qoN krzw lYx dI lov nhIN hovygI[
    AMgryjW ny 200 swlW iv`c Bwrq dw 1l`K kroV ru. Lu~itAw sI pr AzwdI dy 64 swlW bwAd hI iBRStwcwr ny 280l`K kroV ru.Lu~ty hn[mqlb hr swl lgBg 4.37 l`K kroV jW hr mhIny 36 hzwr kroV dI BwrqI Awmdn Sivs bYNkW iv`c jmW ho jWdI hY[
      Swfy dyS dy BRSt nyqwvW Aqy nOkrSwhW ny swfy  dyS nUM l~uitAw Aqy ieh islislw 2011 q~k jwrI hY[
     srkwrW qW c`up hn[pr AMnw dy sMGrS kwrn BwrqI jwg cuky hn[ieh srkwrW nMU ijAwdw dyr cu`p nhIN bYTx dyxgy[AsIN Ajy ie`k hor AzwdI dI lVweI lVnI hY, Bwrq nUM iBRStwcwr qoN mukq krwaux leI …[  
ਅੰਜਨਾ ਮੈਨਨ





***************************************************************
ਅੰਨਾ ਹਜਾਰੇ ਅਤੇ ਭ੍ਰਿਸਟਾਚਾਰ ਵਿਰੋਧੀ ਘੋਲ ,
ਪਿਛਲੇ ਦਿਨਾ ਚ ਮੀਡੀਏ ਦੇ ਨਾਲ ਨਾਲ ਫੇਸ ਬੁਕ ਤੇ ਵੀ ਅੰਨਾ ਹਜਾਰੇ ਦੇ ਘੋਲ ਸੰਬੰਧੀ ਕਾਫੀ ਕੁਝ ਕਿਹਾ ਗਿਆ ਹੈ , ਸਿਆਣੇ ਸਾਥੀਆਂ ਵੱਲੋਂ ਜੋ ਕੁਝ ਕਿਹਾ ਗਿਆ ਹੈ ਉਸਦਾ ਨਿਚੋੜ ਇਸ ਤਰਾਂ ਬਣਦਾ ਹੈ ਕਿ ਇਹ ਘੋਲ ਮਧ ਵਰਗ ਦਾ ਹੈ , ਮੀਡੀਆ ਦੀ ਉਪਜ ਹੈ , ਇਸ ਨਾਲ ਗਰੀਬ ਜਨਤਾ ਦਾ ਕੁਝ ਵੀ ਨਹੀਂ ਸੋਰਨਾ ਅਤੇ ਭ੍ਰਿਸਟਾਚਾਰ ਕਿਸੇ ਕਾਨੂਨ ਨਾਲ ਬੰਦ ਨਹੀਂ ਹੋਣ ਵਾਲਾ ਸਗੋਂ ਇਹ ਸੇਫਟੀ ਵਾਲਵ ਵਾਂਗੂੰ ਲੁਟੇਰੇ ਪ੍ਰਬੰਧ ਦੀ ਉਮਰ ਲੰਬੀ ਕਰਨ ਦਾ ਹੀ ਸਾਧਨ ਮਾਤਰ ਹੈ . ..........ਮੁਖ ਤੌਰ ਤੇ ਇਹ ਗੱਲਾਂ ਠੀਕ ਹਨ ਪਰ ਸਮੁਚੇ ਤੌਰ ਤੇ ਨਹੀਂ ..ਅਮਲੀ ਰੂਪ ਚ ਜਦੋਂ ਸਮਸਿਆ ਨਾਲ ਵਾਹ ਪੈਂਦਾ ਹੈ ਤਾਂ ਗੱਲ ਕੁਝ ਹੋਰ ਤਰਾਂ ਵਿਚਾਰਨੀ ਪੇਂਦੀ ਹੈ , ਇਸੇ ਵਾਸਤੇ ਅਮਲ ਨੂੰ ਰਾਹ ਦਰਸਾਵਾ ਕਿਹਾ ਗਿਆ ਹੈ .... ਮੀਡੀਆ ਦੇ ਪ੍ਰਚਾਰ ਦੇ ਅਸਰ ਅਧੀਨ ਸਾਡੇ ਥਰਮਲ ਦੇ ਕਈ ਸਾਥੀ ਅੰਨਾ ਹਜਾਰੇ ਦੀ ਹਮਾਇਤ ਵਾਸਤੇ ਕਾਹਲੇ ਸਨ , ਕੀ ਅਸੀਂ ਆਪਣੀ ਉਪਰੋਕਤ ਸਮਝ ਤੇ ਖੜਕੇ ਉਹਨਾ ਤੋਂ ਪਾਸੇ ਖੜੇ ਰਹੀਏ ਜਾਂ ਕੁਝ ਹੋਰ ਕੀਤਾ ਜਾਵੇ .. ਅਸੀਂ ਉਹਨਾਂ ਨੂੰ ਕਿਹਾ ਕਿ ਅੰਨਾ ਹਜਾਰੇ ਤੋਂ ਕਿਤੇ ਵਧ ਮਹਤਵ ਪੂਰਨ ਮਸਲੇ ਪਲਾਂਟ ਚ ਠੇਕੇ ਦਾਰਾਂ ਦੇ ਵਰਕਰਾਂ ਵੱਲੋਂ ਪੱਕੇ ਹੋਣ ਲਈ ਲੜਿਆ ਜਾ ਰਿਹਾ ਘੋਲ ਅਤੇ ਕਿਸਾਨਾਂ ਦੀਆਂ ਜਮੀਨਾਂ ਜਬਰੀ ਖੋਹਣ ਦਾ ਮਸਲਾ . ਸਾਡੇ ਸਾਹਮਣੇ ਹਨ , ਫੈਸਲਾ ਹੋਇਆ ਕਿ ਤਿੰਨਾ ਮਸਲਿਆਂ ਤੇ ਮੀਟਿੰਗ ਬੁਲਾਈ ਜਾਵੇ , ਮੀਟਿੰਗ ਵਿਚ ਮਜਦੂਰਾਂ ਦੇ ਘੋਲ ਦੀ ਹਮਾਇਤ ਵਾਲੀ ਸਾਡੀ ਗੱਲ ਨੂੰ ਪਾਸ ਨਾ ਕੀਤਾ ਗਿਆ , ਬਹਾਨਾ ਕੋਈ ਖਾਸ ਨਹੀਂ ਸੀ ਮਸਲਨ ਮਜਦੂਰ ਯੂਨੀਅਨ ਵੱਲੋਂ ਰਸਮੀ ਬੇਨਤੀ ਨਾ ਕੀਤੀ ਜਾਣੀ ਵਗੈਰਾ , ਬਾਕੀ ਦੋ ਮੰਗਾਂ ਤੇ ਮੁਜਾਹਰਾ ਕਰਨ ਦਾ ਮਤਾ ਪਾਸ ਹੋ ਗਿਆ , 20 ਤਰੀਕ ਨੂੰ 100 ਔਰਤਾਂ ਸਮੇਤ 500 ਦੇ ਲਗਭਗ ਇਕਠ ਸੀ, ਪ੍ਰੋਗ੍ਰਾਮ ਸਫਲ ਰਿਹਾ ਤੇ ਅਸੀਂ ਆਪਣੀ ਗੱਲ ਪੇਸ਼ ਕਰਨ ਚ ਸਫਲ ਰਹੇ ਕਿ ਪ੍ਰਬੰਧ ਬਦਲੇ ਬਿਨਾ ਭ੍ਰਿਸਟਾਚਾਰ ਖਤਮ ਨਹੀਂ ਹੋਣਾ,, ਇਸ ਲਈ ਮਜਦੂਰਾਂ ਕਿਸਾਨਾ ਦੇ ਘੋਲ ਬੜੀ ਅਹਿਮੀਅਤ ਰਖਦੇ ਹਨ ਤੇ ਸਾਨੂੰ ਉਹਨਾਂ ਦੇ ਘੋਲਾਂ ਦੀ ਹਮਾਇਤ ਕਰਨੀ ਚਾਹੀਦੀ ਹੈ , ਜਮੀਨਾਂ ਖੋਹਣ ਦੇ ਖਿਲਾਫ਼ ਅਸੀਂ ਸਿਧੇ ਰੂਪ ਚ ਆਵਾਜ਼ ਉਠਾਈ , ਜੇ ਅਸੀਂ ਪਾਸੇ ਰਹਿ ਕੇ ਨੁਕਤਾ ਚੀਨੀ ਕਰੀ ਜਾਂਦੇ ਤਾਂ ਕਿਸੇ ਦਾ ਕੀ ਵਿਗਾੜ ਲੈਣਾ ਸੀ ? ਹੁਣ ਸਾਡੇ ਵਾਸਤੇ ਮਜਦੂਰਾਂ ਦੇ ਘੋਲ ਦੀ ਹਮਾਇਤ ਵਾਸਤੇ ਹਾਲਾਤ ਮੋਕਲੇ ਹੋ ਗਏ ਹਨ ਅਤੇ ਅਸੀਂ ਦੁਬਾਰਾ ਇਸ ਮਸਲੇ ਤੇ ਯੂਨੀਅਨ ਅੰਦਰ ਜੋਰ ਲਾ ਸਕਾਂਗੇ .....ਇੱਕ ਸੁਆਲ ਹੋਰ ਹੈ ਕਿ ਕੀ ਅੰਨਾ ਹਜਾਰੇ ਦੇ ਘੋਲ ਦੀ ਕੋਈ ਅਹਿਮੀਅਤ ਨਹੀਂ ਹੈ ? ਅੰਨਾ ਹਜਾਰੇ ਨੇ ਭ੍ਰਿਸਟਾਚਾਰ ਵਿਰੋਧੀ ਭਾਵਨਾਂਵਾਂ ਨੂੰ ਜੁਬਾਨ ਦਿਤੀ ਹੈ , ਅਤੇ ਸਾਡੇ ਵਰਗੀਆਂ ਜਥੇਬੰਦੀਆਂ ਨੂੰ ਇਸ ਮਸਲੇ ਤੇ ਸਰਗਰਮੀ ਕਰਨ ਅਤੇ ਆਪਣੀ ਗੱਲ ਦੱਸਣ ਦਾ ਮੌਕਾ ਦਿੱਤਾ ਹੈ , ਜੇਕਰ ਅੰਨਾ ਹਜਾਰੇ ਨੇ ਮੀਡੀਏ ਨੂੰ ਵਰਤ ਲਿਆ ਹੈ ਤਾਂ ਉਸੇ ਜਨੂਨ ਨੂੰ ਅਸੀਂ ਵੀ ਵਰਤ ਲਿਆ ਹੈ , ਸਾਨੂੰ ਸਿਰਫ ਨੁਕਤਾ ਚੀਨੀ ਕਰਦੇ ਹੋਏ ਪਾਸੇ ਖੜੇ ਰਹਿਣਾ ਚਾਹੀਦਾ ਸੀ ਕਿ ਜਨਤਾ ਦੇ ਵਿਚ ਜਾ ਕੇ ਠੀਕ ਗਲਤ ਦਾ ਗਿਆਨ ਦੇਣਾ ਚਾਹੀਦਾ ਹੈ ? ਕਿਰਪਾ ਕਰਕੇ ਮੇਰੀ ਇਸ ਗੱਲ ਦੀ ਨੁਕਤਾ ਚੀਨੀ ਕੀਤੀ ਜਾਵੇ ਤਾਂ ਕਿ ਗਲਤ ਨੂੰ ਛਡਦੇ ਹੋਏ ਠੀਕ ਰਾਹ ਅਪਣਾਇਆ ਜਾ ਸਕੇ ..,
ਅੰਗਰੇਜ ਸਿੰਘ