ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Thursday 6 October 2011

ਜੱਸ ਚੌਧਰੀ

(ਅੰਬਰਾਂ ਤੋ ਤਾਂਰੇ ਵਾਂਗੂ)


ਜੱਸ ਚੌਧਰੀ
ਅੰਬਰਾਂ ਤੋ ਤਾਂਰੇ ਵਾਂਗੂ ਟੁੱਟ ਗਿਆਂ ਹਾਂ-ਮੈ
ਕੱਚ ਵਾਂਗੂ ਨਦਾਂਨੀ ਨਾਂਲ,ਹੱਥੋ ਛੁੱਟ ਗਿਆਂ ਹਾਂ-ਮੈ

ਜਿਸ ਨਾਂਲ ਰਹਿਦਾਂ ਸੀ ਕਦੇ ਮਸਤ ਜਿਹਾਂ ਹੋ-ਕੇ
ਉਹ ਦਿਲ ਹੀ ਯਾਂਰੋ,ਕਿਸੇ ਲਈ ਲੁੱਟ ਗਿਆਂ ਹਾਂ-ਮੈ

ਕਿਥੋ ਲੱਭਣੀਆਂ ਛਾਂਵਾਂ ਜੋ ਠੰਡ ਪਾਂਵਣ ਰੂਹਾਂ ਨੂੰ
ਜੱਦ ਸਕੂਨ ਵਾਂਲਾਂ ਬੂਟਾਂ,ਹੱਥੀ ਪੁੱਟ ਗਿਆਂ ਹਾਂ-ਮੈ

ਗਮਾਂ ਨੂੰ ਮੀਤ ਬਣਾਂ-ਕੇ ਹੁੱਣ ਜੀ ਰਿਹਾਂ ਕੁੱਕੜ-ਸੂਹੀਆਂ
ਖੁਸ਼ੀਆਂ ਦੀ ਲੋੜ ਨਹੀ,ਉੰਨਾਂ ਨਾਂਲ ਰੁਸ ਗਿਆਂ  ਹਾਂ-ਮੈ
*******************
  ( ਕੱਲਯੁਗ ਦੀ ਹਨੈਰੀ) 

ਕਿਸ ਨੈ ਸੁਣਨੀ ਗੱਲ ਦਿਲਾਂ ਦੀ,,,ਸੱਭ ਨੀਦ ਕੁੱਬਕਰਨ ਦੀ ਸੋ ਰਹੇ ਨੈ
ਪੰਛੀ ਵੀ ਅਪਣਾਂ ਘਰ ਬਣਾਂਉਣ ਲਈ,,-ਰੋ ਰਹੇ ਨੈ

ਨਫਰਤਾਂ ਦੀ ਅੱਗ ਅੱਖਾਂ ਦੇ ਵਿਚ ,,ਸਾਂਫ ਨਜਰ ਆਂਉਦੀ
ਸਾਂਡੇ ਸੱਜਣ ਵੀ ਹੁੱਣ ਪਹਿਲਾਂ ਵਰਗੇ,,ਨਾਂ-ਉਹ ਰਹੇ ਨੈ

ਨਸ਼ਿਆਂ ਨੈ ਖਾਂਲੀਆਂ ਨੈ ,ਚਹਿਰਿਆਂ ਤੋ ਰੋਣਕਾਂ
ਕਈ ਤੋੜਗੇ ਦਮ,,ਕਈ ਮੋਤ ਨੂੰ ਸ਼ੋ ਰਹੇ ਨੈ

ਰਿਸ਼ਤਿਆਂ ਦੀ ਭੀੜ ਹੈ,,,ਫਿਰ ਵੀ ਕਿੰਨਾਂ ਕੱਲਾਂ ਹਾਂ-ਮੈ
ਰਹਿ ਗਏ ਉਤਲੇ ਧਰਵਾਂਸੇ,,ਨਾਂ ਹੁੱਣ ਦਿਲਾਂ ਦੇ ਮੋ -ਰਹੇ ਨੈ

ਲਚਾਂਰੀ,ਗਰੀਬੀ,ਬੇ-ਬਸੀ ਨੈ,ਕਿੰਨੈ ਹੀਰੈ ਪੱਥਰ ਬਣਾਂ ਦਿੱਤੇ
ਪੱਥਰਾਂ ਤੋ ਹੀਰੇ ਬਣਾਂਉਣ ਵਾਂਲੇ,,ਖੋਰੇ ਕਿਥੇ ਅਲੋਪ ਹੋ ਰਹੇ ਨੈ

ਨਹੀ ਮੁਕਦੇ ਦੁੱਖ ਅਸੀ ਮੁੱਕ ਚੱਲੇ,,ਇੰਨਾਂ ਨਾਂਲ ਲੜਦੇ-ਲੜਦੇ
ਕੌਣ ਜਾਂਣੇ ਗਰੀਬ ਦੇ ਸੁਪਨੈ,ਖੁਸੀਆਂ ਦੇ ਝੁੱਡ ਮਹਿਲਾਂ ਵੱਲ ਹੋ ਰਹੇ ਨੈ 

ਦੇਵੀ ਸਮਝਕੇ ਜਿਸਨੂੰ ਪੂਜਦੇ ਹਾਂ,ਉਹੀ ਜਿੰਦਗੀ ਦੈ ਲਈ ਤੜਫ ਰਹੀ
ਜੋ ਕੁੱਖ ਵਿੱਚ ਮਾਂਰੀ,,ਉਹਦੇ ਨੋਣੋ ਹੱਝੂ ਚੋ ਰਹੇ ਨੈ 

ਜੋ ਕਦੇ ਛਾਂਵਾਂ ਕਰਦੇ ਸੀ,,ਹੁੱਣ ਸਾਂੜਨ ਨੂੰ ਫਿਰਦੇ
ਸਾਂਨੂੰ ਹਨੈਰਿਆਂ ਵਿੱਚ ਸੁਟਗੈ,ਜਿੰਦਗੀ ਲਈ ਜੋ ਸਦਾਂ ਲੋ ਰਹੇ ਨੈ 

ਕੈਸੀ ਚੱਲੀ  ਕੱਲਯੁਗ ਦੀ ਹਨੈਰੀ,ਜੋ ਦਿਲਾਂ ਨੂੰ ਚੀਰ ਰਹੀ
ਕੁੱਕੜ-ਸੂਹੀਆਂ ਰੱਬ ਦੀ ਰਹਿਮਤਾਂ ਲਈ,ਹੱਥ ਉਪਰ ਵੱਲ ਹੋ ਰਹੇ ਨੈ

--
THANX&REGARDS
JASS CHAUDHARY
CHAUDHARY GROUP
MOB.9988254689

No comments:

Post a Comment