ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Saturday 8 October 2011

ਅਕਸ ਮਹਿਰਾਜ


ਜਿਕਰ

ਅਕਸ ਮਹਿਰਾਜ
ਗੀਤ ਬਣਕੇ ਵਿੱਚ ਹਵਾ ਏਦਾਂ ਘੁਲ ਜਾਵਾਂ ਮੈਂ

ਕਿ ਆਖਰ ਇੱਕ ਦਿਨ ਤੇਰੇ ਮੂਹੋਂ ਗੁਨਗੁਨਾਵਾਂ ਮੈਂ

ਮੇਰਾ ਇੱਕ ਮਰਿਆ ਸੁਪਨਾ ਉਸ ਦਿਨ ਅਮਰ ਹੋਵੇਗਾ

ਜਿਸ ਦਿਨ ਤੇਰੇ ਸਾਹਾਂ ਵਿੱਚੋਂ ਗੁਜਰ ਜਾਵਾਂ ਮੈਂ

ਮੇਰੀ ਪਿਆਸ ਤੇਰੇ ਹਸਦੇ ਬੁੱਲਾਂ ਤੇ ਟਪਕਦੇ ਹੰਝੂ

ਕਿਤੇ ਇਹ ਨਾ ਹੋਵੇ ਇੱਕ ਬੂੰਦ ਲਈ ਤਰਸ ਜਾਵਾਂ ਮੈਂ

ਆਵਾਜ਼ ਤੇਰੀ, ਅਲਫਾਜ਼ ਮੇਰੇ ਤੇ ਜਿਕਰ ਚੱਲੇ 'ਅਕਸ' ਦਾ

ਚੀਰ ਕੇ ਹਰ ਸਖਸ਼ ਦੀ ਹਿਕੜੀ ਠਹਿਰ ਜਾਵਾਂ ਮੈਂ .....

ਅਕਸ ਮਹਿਰਾਜ

1 comment:

  1. ਅਕਸ ਵੀਰ ਬਹੁਤ ਵਧੀਆਂ ਰਚਨਾਂ ਹੈ ਤੁਹਾਂਡੀ
    ਸਾਂਝੀ ਕਲਮ ਇੱਕ ਨਵਾਂ ਰੂਪ ਦੇਕੈ ਤੁਸੀ ਬਹੁਤ ਚੰਗਾਂ ਕੀਤਾਂ ਜੀ
    ਮੇਰੈ ਵਲੋ ਸਾਂਝੀ ਕਲਮ ਦੀ ਸਾਂਰੀ ਟੀਮ ਦਾਂ ਦਿਲੋ ਧੰਨਵਾਂਦ ।
    (ਜੱਸੀ ਕੁੱਕੜ-ਸੂੱਹੀਆਂ )

    ReplyDelete