ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

ਪ੍ਰਤੀਕਰਮ


-          ਦੇਰ ਆਏ ਦਰੁਸਤ ਆਏ , ਯੂਥ ਫੇਸਟੀਵਲ ਕਰਕੇ ਹੋਣ ਵਾਲੀ ਦੇਰੀ ਦਾ ਕੋਈ ਸ਼ਿਕਵਾ ਨਹੀਂ . ਜੋ ਨਵੇਂ ਬਦਲਾਓ ਕੀਤੇ ਨੇ ਬਹੁਤ ਚੰਗੇ ਲੱਗੇ , ਬਹੁਤ ਵਧੀਆ ਭਰਾ ਲੱਗੇ ਰਹੋ .(ਦੀਪਾ ਬੰਗਰ 9888380842) 

-          ਛੋਟੇ ਵੀਰ ਖੁਸ਼ੀ ਹੋਵੇ ਕੇ ਏਨੇ ਰੁਝੇਵੇਂ ਵਿੱਚ ਵੀ ਸਾਂਝੀ ਕਲਮ ਰਲੀਜ਼ ਕੀਤਾ , ਲੜੀਵਾਰ ਨਾਵਲ ਤੇ ਬੁਕ ਰਵਿਊ ਸ਼ੁਰੂ ਕੀਤਾ , ਉਸ ਲਈ ਮੁਬਾਰਕਾਂ (ਕੀਰਤੀ ਕਿਰਪਾਲ 9815741465)

-          ਸਰ ਜੀ ਸਾਂਝੀ ਕਲਮ ਦਾ ਨਵਾਂ ਚੇਹਰਾ ਬਹੁਤ ਪਸੰਦ ਆਇਆ (ਧਰਮਵੀਰ 9463753690)

-    ਅਕਸ ਵੀਰ ਬਹੁਤ ਵਧੀਆਂ ਰਚਨਾਂ ਹੈ ਤੁਹਾਂਡੀ ਸਾਂਝੀ ਕਲਮ ਇੱਕ ਨਵਾਂ ਰੂਪ ਦੇਕੈ ਤੁਸੀ ਬਹੁਤ ਚੰਗਾਂ ਕੀਤਾਂ ਜੀ ਮੇਰੈ ਵਲੋ ਸਾਂਝੀ ਕਲਮ ਦੀ ਸਾਂਰੀ ਟੀਮ ਦਾਂ ਦਿਲੋ ਧੰਨਵਾਂਦ (ਜੱਸ ਚੌਧਰੀ 9988254689 Email: jass.chaudhary668@gmail.com)




ਪ੍ਰਤੀਕਰਮ ਦੇਣ ਲਈ ਕਲਿਕ ਕਰੋ